ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੨॥
ਪ੍ਰਕਾਸ਼ ਪੁਰਬ ਪਾਤਸ਼ਾਹੀ : ੪ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ( ੧੫੩੪ – ੧੫੮੧)
Aaj De Din 1534 Nu Shanti De Punj Sahib Sri Guru Ram Daas Ji Ne Chuna Mandi, Lahore Vikhe Mata Anoop Kaur Ji Di Kukho Pita Bhai Hari Daas Ji De Greh Vikhe Avtar Dhariya ..
Sari Sangta Nu Sri Guru Ramdaas Ji De Gurpurab Di Lakh Lakh Wadai Hove Ji ..
Dhan Dhan Shri Guru Ram Daas Sahib Ji..
Satnaam Shri Waheguru Ji..